Here i am × Subject Letter Number Dated Type ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਸਾਂਝੀਆਂ ਸ਼ਰਤਾਂ ਸੇਵਾਵਾਂ) ਨਿਯਮ, 1994 ਦੇ ਰੂਲ 7 ਦੇ ਉਪ ਨਿਯਮ 1 ਵਿੱਚ ਨੋਟੀਫਿਕੇਸ਼ਨ ਮਿਤੀ 5.9.16 ਰਾਹੀਂ ਸਿੱਧੀ ਭਰਤੀ ਦੇ ਪਰਖਕਾਲ ਦਾ ਸਮਾਂ 2 ਸਾਲ ਤੋਂ ਵਧਾ ਕੇ 3 ਸਾਲ ਸਬੰਧੀ ਸਪੱਸ਼ਟੀਕਰਨ। 1/11/2017-1ਪੀ.ਪੀ.1-1054135/1 31.08.2017 Information ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਸਾਂਝੀਆਂ ਸ਼ਰਤਾਂ ਸੇਵਾਵਾਂ) ਨਿਯਮ, 1994 ਦੇ ਨਿਯਮ-5 ਵਿੱਚ ਸੋਧ (ਰਾਜ ਸਰਕਾਰ ਦੀ ਤਰਜ ਤੇ ਇਸ ਦੇ ਅਧੀਨ ਬੋਰਡਾਂ, ਕਾਰਪੋਰੇਸ਼ਨਾਂ, ਕਮਿਸ਼ਨ ਅਤੇ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਸੇਵਾਵਾਂ ਵਿੱਚ ਸਿੱਧੀ ਭਰਤੀ ਸਮੇਂ ਉਮਰ ਦੀ ਉਪਰਲੀ ਸੀਮਾ ਵਿੱਚ 45 ਸਾਲ ਤੱਕ ਛੋਟ ਦਾ ਲਾਭ ਦੇਣ ਬਾਰੇ) ਸਬੰਧੀ।18/65/2012-4ਪੀ.ਪੀ.1/900986/1 28.12.2016 Circular THE PUNJAB AD HOC, CONTRACTUAL, DAILY WAGE, TEMPORARY, WORK CHARGED AND OUTSOURCED EMPLOYEES WELFARE ACT 2016Nill Nill ACT ਪੰਜਾਬ ਰਾਜ (ਗਰੁੱਪ-ਡੀ) ਸੇਵਾ ਨਿਯਮ 1963ਦੇ ਰੂਲ 8(1) ਵਿੱਚ (ਪਰਖਕਾਰ ਦਾ ਸਮਾਂ 2 ਸਾਲ ਤੋ਼ ਵਧਾ ਕੇ 3 ਸਾਲ ਕਰਨ ਬਾਰੇ ) ਵਿੱਚ ਸੋਧ ਕਰਨ ਸਬੰਧੀ।Nill Nill Rules ਰਾਜ ਸੇਵਾਵਾਂ ਵਿੱਚ ਭਰਤੀ ਉਪਰੰਤ ਪਰਖਕਾਲ ਦਾ ਸਮਾਂ 2 ਸਾਲ ਤੋਂ ਵਧਾ ਕੇ 3 ਸਾਲ ਕਰਨ ਸਬੰਧੀ ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਸਾਂਝੀਆਂ ਸੇਵਾਵਾਂ ਸ਼ਰਤਾਂ) ਨਿਯਮ, 1994 ਦੇ ਰੂਲ 7 (1) ਵਿੱਚ ਸੋਧ ਕਰਨ ਬਾਰੇ| Nill Nill Other Notifications
No comments:
Post a Comment